ਅਮਿਤ ਸ਼ਾਹ ਪੁੱਜੇ ਪੰਜਾਬ, ਡਰੱਗ ਕੰਟਰੋਲ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਕੀਤਾ ਸੰਬੋਧਨ |OneIndia Punjabi

2022-07-30 0

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚੇ । ਉਹਨਾ ਸੱਭ ਤੋਂ ਪਹਿਲਾਂ ਪੰਜਾਬ ਰਾਜ ਭਵਨ ਵਿੱਚ ਡਰੱਗ ਕੰਟਰੋਲ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ । ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਸਾਰੇ ਮੰਤਰਾਲਿਆਂ ਨਾਲ ਮਿਲ ਕੇ ਲੜਾਈ ਲੜ ਰਹੇ ਹਾਂ। ਡਰੱਗ ਨਾਲ ਕਮਾਇਆ ਪੈਸਾ ਦੇਸ਼ ਖਿਲਾਫ਼ ਇਸਤੇਮਾਲ ਹੁੰਦਾ ਹੈ। ਸ਼ਾਹ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਨਸ਼ੇ ਖਿਲਾਫ਼ ਮਿਲ ਕੇ ਲੜਨਾ ਹੋਵੇਗਾ।

Videos similaires